ਦਮਦਮੀ ਟਕਸਾਲ ਜਥਾ ਰਾਜਪੁਰਾ ਦੁਆਰਾ ਪਿੰਡਾ-ਪਿੰਡਾ ਅਤੇ ਸ਼ਹਿਰਾ-ਸ਼ਹਿਰਾ ਵਿਚ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪਰਚਾਰ ਕੀਤਾ ਜਾਂਦਾ ਹੈ।
ਜਥੇਬੰਦੀ ਦੁਆਰਾ ਲੋੜਵੰਦ ਬੱਚਿਆ ਅਤੇ ਪਰਿਵਾਰਾ ਨੂੰ ਰੇਜਾਨਾ ਜਿੰਦਗੀ ਵਿਚ ਲੋੜੰਦਿਆ ਵਸਤਾ ਉਪਲਬਧ ਕਰਵਾਇਆ ਜਾਂਦਿਆ ਹਨ।
ਜਥੇਬੰਦੀ ਦੁਆਰਾ ਸਿੱਖ ਇਤਿਹਾਸ ਦੇ ਪਰਚਾਰ ਲਈ ਨਵਾਂ ਪਰੋਗਰਾਮ "ਕੌਣ ਬਣੇਗਾ ਪਿਆਰੇ ਦਾ ਪਿਆਰ" ਕਰਵਾਇਆ ਜਾਂਦਾ ਹੈ।
ਸੰਗਤਾ ਦੇ ਸਹਿਯੋਗ ਨਾਲ਼ ਹਰ ਮਹੀਨੇ ਵਿਧਵਾ ਬੀਬੀਆ ਅਤੇ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਉਪਲਬਧ ਕਰਵਾਇਆ ਜਾਂਦਾ ਹੈ।
ਜਥੇਬੰਦੀ ਦੁਆਰਾ ਸਿੱਖ ਇਤਿਹਾਸ ਦੇ ਪਰਚਾਰ ਲਈ ਨਵਾਂ ਪਰੋਗਰਾਮ "ਕੌਣ ਬਣੇਗਾ ਪਿਆਰੇ ਦਾ ਪਿਆਰ" ਕਰਵਾਇਆ ਜਾਂਦਾ ਹੈ।
ਜਥੇਬੰਦੀ ਦੁਆਰਾ ਅਨੇਕਾ ਹੀ ਸਮਾਜ ਸੇਵਾ ਨਾਲ ਸੰਬੰਧਿਤ ਕਾਰਜ ਥਾਂਵ-ਥਾਂਵਾ ਤੇ ਜਾਕੇ ਕੀਤੇ ਜਾਂਦੇ ਹਨ।
ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਹਿਤ ਉਪਲਬਧ ਕਰਵਾਇਆ ਜਾਂਦਾ ਹੈ ਅਤੇ ਗੁਰਬਾਣੀ ਸੰਥਿਆ ਵੀ ਦਿਤੀ ਜਾਂਦੀ ਹੈ।
ਸਿਖੀ ਸਰੂਪ ਦੇ ਪਰਚਾਰ ਲਈ ਅਨੇਕਾ ਪ੍ਕਾਰ ਦੇ ਮੁਕਾਬਲੇ ਅਤੇ ਪਰੋਗਰਾਮ ਕਰਵਾਏ ਜਾਂਦੇ ਹਨ।
ਗਿਆਨੀ ਬਲਜਿੰਦਰ ਸਿੰਘ ਜੀ ਪਰਵਾਨਾ ਜੋ ਕਿ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖ ਸੇਵਾਦਾਰ ਹਨ ਦੁਆਰਾ ਸੰਗਤਾ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾ ਤੋ ਇਲਾਕੇ ਅਤੇ ਦੂਰ-ਦੂਰਾਡੀ ਥਾਂਵਾ ਤੇ ਜਾਕੇ ਸਿੱਖੀ ਸਰੂਪ ਅਤੇ ਸਿੱਖ ਇਤਿਹਾਸ ਦੇ ਪਰਚਾਰ ਦੇ ਨਾਲ-ਨਾਲ ਅਨੇਕਾ ਹੀ ਸਮਾਜ ਸੁਧਾਰਕ ਕਾਰਜਾ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ।
Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Quis ipsum suspendisse ultrices gravida.

ਆਪ ਜੀ ਸਾਨੂੰ ਹੇਠਾ ਦਿਤੇ ਪਤੇ ਉਤੇ ਫੋਨ, ਈ - ਮੇਲ ਜਾ ਸਿਧਾ ਆਕੇ ਵੀ ਸੰਪਰਕ ਕਰ ਸਕਦੇ ਹੋ ਜੀ।
#321, Guru Gobind Singh Nagar, Rajpura, Distt. : Patiala, Pincode : 140401,
kbpdp.app@gmail.com